logo

ਸੇਵਾ-ਮੁਕਤ ਹੋਣ ਤੇ ਪੁਲਿਸ ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ ਕੀਤੀ ਗਈ

ਮਾਲੇਰਕੋਟਲਾ 30 ਅਪ੍ਰੈਲ ( ਨਿਊਜ਼ ਵਾਰਤਾ ਸੂਤਰ, ਵਾਸ਼ਿਸ਼ਟ ) ਐੱਸ.ਪੀ (ਹੈੱਡਕੁਆਟਰ) ਸ਼੍ਰੀਮਤੀ ਸਵਰਨਜੀਤ ਕੌਰ ਪੀ ਪੀ ਐਸ ਮਾਲੇਰਕੋਟਲਾ ਨੇ ਪੰਜਾਬ ਪੁਲਿਸ ਵਿੱਚ 58 ਸਾਲ ਦੀ ਸੇਵਾ ਪੂਰੀ ਕਰਨ 'ਤੇ ਪੁਲਿਸ ਅਧਿਕਾਰੀ ਐੱਸ.ਆਈ. ਅਮਰੀਕ ਸਿੰਘ, ਐੱਸ.ਆਈ ਬਲਵਿੰਦਰ ਸਿੰਘ, ਏ.ਐੱਸ.ਆਈ ਤਰਸੇਮ ਕੁਮਾਰ, ਏ.ਐੱਸ.ਆਈ ਬਲਵੀਰ ਸਿੰਘ ਨੂੰ ਸਨਮਾਨਿਤ ਕੀਤਾ।

A farewell party was held for a police official on his Retirement.

S.P (H) Shrimati sawarnjit kaur P P S Malerkotla honored the police official SI Amrik Singh, SI Balwinder Singh, ASI Tarsem Kumar, ASI Balvir Singh on completing 58 years of service in PunjabPolice.

17
922 views